ਹਲਕਾ ਕਾਦੀਆਂ ਵਿੱਚ ਕੀ ਹੈ ਇੱਕ ਤਰਫ਼ਾ ਮੁਕਾਬਲਾ ! ਸਿਆਸਤ ਦੇ ਮਾਹਿਰ ਖਿਲਾੜੀ ਪ੍ਰਤਾਪ ਬਾਜਵਾ ਦੇ ਹਲਕੇ ਦਾ ਹਾਲ

ਪ੍ਰਤਾਪ ਸਿੰਘ ਬਾਜਵਾ, ਗੁਰਇਕਬਾਲ ਸਿੰਘ ਮਾਹਲ, ਜਗਰੂਪ ਸਿੰਘ ਸੇਖਵਾਂ ਅਤੇ ਮਾਸਟਰ ਜੋਹਰ ਸਿੰਘ ਕਿਸ ਦੀ ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਹਲਕਾ ਕਾਦੀਆਂ ਵਿੱਚ ਮੁੱਖ ਰੂਪ ਵਿੱਚ ਚਾਰ ਪਾਰਟੀਆਂ ਦਰਮਿਆਨ ਮੁਕਾਬਲਾ ਹੈ। ਇਸ ਹਲਕੇ ਵਿੱਚ ਕੁਲ 1 ਲੱਖ 81 ਹਜਾਰ 907 ਵੋਟਰ ਹਨ। ਇੱਥੋਂ ਦੇ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਹਨ, ਜਿਹੜੇ 11 ਹਜਾਰ 767 ਵੋਟਾਂ … Continue reading ਹਲਕਾ ਕਾਦੀਆਂ ਵਿੱਚ ਕੀ ਹੈ ਇੱਕ ਤਰਫ਼ਾ ਮੁਕਾਬਲਾ ! ਸਿਆਸਤ ਦੇ ਮਾਹਿਰ ਖਿਲਾੜੀ ਪ੍ਰਤਾਪ ਬਾਜਵਾ ਦੇ ਹਲਕੇ ਦਾ ਹਾਲ